ਖੇਡ ਵਿਭਾਗ ਦੇ ਬਜਟ ਵਿੱਚ 20 ਫ਼ੀਸਦੀ ਦਾ ਵਾਧਾ ਸ਼ਲਾਘਾਯੋਗ: ਰਾਣਾ ਸੋਢੀ

ਹੁਸ਼ਿਆਰਪੁਰ ਵਿਖੇ ਨਵੀਂ ਕੁਸ਼ਤੀ ਅਕੈਡਮੀ ਅਤੇ ਫ਼ਿਰੋਜ਼ਪੁਰ ਵਿਖੇ ਰੋਇੰਗ ਅਕੈਡਮੀ ਖੁੱਲ੍ਹੇਗੀ ਚੰਡੀਗੜ੍ਹ – ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਵਿਸ਼ੇਸ਼ ਸੰਭਾਵਨਾਵਾਂ ਵਾਲੀਆਂ ਖੇਡਾਂ ਵੱਲ ਧਿਆਨ ਕੇਂਦਰਤ ਕਰਨ ਦੇ ਰਾਜ ਸਰਕਾਰ ਦੇ ਠੋਸ ਉਪਰਾਲਿਆਂ ਨੂੰ ਇਸ 2021-22 ਦੇ ਬਜਟ ਨਾਲ ਹੋਰ ਹੁੰਗਾਰਾ ਮਿਲੇਗਾ।ਵਿੱਤ ਮੰਤਰੀ ਵੱਲੋਂ ਖੇਡ ਬਜਟ … Continue reading ਖੇਡ ਵਿਭਾਗ ਦੇ ਬਜਟ ਵਿੱਚ 20 ਫ਼ੀਸਦੀ ਦਾ ਵਾਧਾ ਸ਼ਲਾਘਾਯੋਗ: ਰਾਣਾ ਸੋਢੀ